Jump to content

Movement Charter/Ambassadors Program/pa: Difference between revisions

From Meta, a Wikimedia project coordination wiki
Content deleted Content added
FuzzyBot (talk | contribs)
Updating to match new version of source page

Line 1: Line 1:
<noinclude>
{{Movement Charter/Ambassadors Program/Header}}

<languages/>
<languages/>
</noinclude>

ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ ਨੂੰ ਇਹ ਯਕੀਨੀ ਬਣਾਉਣ ਦੇ ਟੀਚੇ ਨਾਲ ਬਣਾਇਆ ਗਿਆ ਹੈ ਕਿ ਸਾਰੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ, ਖਾਸ ਤੌਰ 'ਤੇ ਅੰਦੋਲਨ ਵਿੱਚ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਦੀਆਂ, ਅਤੇ ਇਹ ਕਿ ਉਹ [[Special:Mylanguage/Movement Charter|ਮੂਵਮੈਂਟ ਚਾਰਟਰ]] ਕਮਿਊਨਿਟੀ ਸਮੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਅਤੇ ਰੁੱਝੇ ਹਨ।

== ਅੰਦੋਲਨ ਚਾਰਟਰ ਰਾਜਦੂਤ==

ਐਮ ਸੀ ਰਾਜਦੂਤ ਉਹ ਵਿਅਕਤੀ ਜਾਂ ਸਮੂਹ ਹੁੰਦੇ ਹਨ ਜੋ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਉਹਨਾਂ ਦੇ ਭਾਈਚਾਰੇ ਪੂਰੀ ਤਰ੍ਹਾਂ ਨਾਲ ਭਾਈਚਾਰਾ ਸਮੀਖਿਆ ਪ੍ਰਕਿਰਿਆ ਵਿੱਚ ਰੁੱਝੇ ਹੋਏ ਹਨ, ਉਹਨਾਂ ਦੇ ਭਾਈਚਾਰੇ ਅੰਦੋਲਨ ਚਾਰਟਰ ਦੀ ਸਮੱਗਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ, ਅਤੇ ਆਸਾਨੀ ਨਾਲ ਆਪਣਾ ਸੁਝਾਅ ਪ੍ਰਦਾਨ ਕਰ ਸਕਦੇ ਹਨ।

'''ਕੋਈ ਵੀ ਵਿਅਕਤੀ ਅੰਦੋਲਨ ਚਾਰਟਰ ਰਾਜਦੂਤ ਹੋ ਸਕਦਾ ਹੈ!'''
== == ਅੰਦੋਲਨ ਚਾਰਟਰ ਰਾਜਦੂਤਾਂ ਦੀਆਂ ਭੂਮਿਕਾਵਾਂ== ==

== ਅੰਦੋਲਨ ਚਾਰਟਰ ਰਾਜਦੂਤਾਂ ਦੀਆਂ ਭੂਮਿਕਾਵਾਂ==

ਐਮ ਸੀ ਰਾਜਦੂਤ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰ ਸਕਦੇ ਹਨ:

* ਉਹਨਾਂ ਦੇ ਭਾਈਚਾਰਿਆਂ ਵਿੱਚ ਭਾਈਚਾਰਾ ਸਮੀਖਿਆ ਗੱਲਬਾਤ (ਔਨਲਾਈਨ/ਔਫਲਾਈਨ) ਦਾ ਆਯੋਜਨ ਕਰਨਾ, ਉਹਨਾਂ ਦੇ ਸੁਝਾਅ ਨੂੰ ਇਕੱਠਾ ਕਰਨਾ, ਅਤੇ ਮੈਟਾ-ਵਿਕੀ 'ਤੇ ਵਾਪਸ ਰਿਪੋਰਟ ਕਰਨਾ

* ਚਾਰਟਰ ਸਮੱਗਰੀ ਦਾ ਅਨੁਵਾਦ ਕਰਨਾ ਤੇ ਇਹ ਯਕੀਨੀ ਬਨਾਉਣਾ ਕਿ ਇਹ ਉਹਨਾਂ ਦੇ ਭਾਈਚਾਰਿਆਂ ਦੀਆਂ ਭਾਸ਼ਾਵਾਂ ਵਿੱਚ ਪਹੁੰਚਯੋਗ ਹੈ

* ਉਹਨਾਂ ਦੇ ਭਾਈਚਾਰਿਆਂ ਵਿੱਚ ਅੰਦੋਲਨ ਚਾਰਟਰ-ਸਬੰਧਤ ਘੋਸ਼ਣਾਵਾਂ ਨੂੰ ਵੰਡਣਾ

ਅੰਦੋਲਨ ਚਾਰਟਰ ਰਾਜਦੂਤਾਂ ਦੀ ਸਹਾਇਤਾ ਲਈ ਉਹਨਾਂ ਦਾ ਸਮਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਨੂੰ ਸ਼ਾਮਲ ਕਰਨ ਵਿੱਚ ਕੀਤੀ ਮਿਹਨਤ ਲਈ ਫੰਡਿੰਗ ਉਪਲਬਧ ਹੈ।

== ਅੰਦੋਲਨ ਚਾਰਟਰ ਰਾਜਦੂਤਾਂ ਦੀਆਂ ਵਚਨਬੱਧਤਾਵਾਂ ==

* ਐਮ ਸੀ ਰਾਜਦੂਤ ਸਰਵਵਿਆਪਕ ਆਚਾਰ ਸੰਹਿਤਾ ਦੀ ਪਾਲਣਾ ਕਰਨ ਲਈ ਵਚਨਬੱਧ ਹਨ
* ਐਮ ਸੀ ਰਾਜਦੂਤ ਆਪਣੇ ਭਾਈਚਾਰਿਆਂ ਵਿੱਚ ਘੱਟੋ-ਘੱਟ ਇੱਕ ਗੱਲਬਾਤ ਦਾ ਆਯੋਜਨ ਕਰਨ ਲਈ ਵਚਨਬੱਧ ਹੁੰਦੇ ਹਨ
* ਐਮ ਸੀ ਰਾਜਦੂਤ ਗੱਲਬਾਤ ਦੌਰਾਨ ਇਕੱਠੇ ਕੀਤੇ ਗਏ ਆਪਣੇ ਭਾਈਚਾਰਿਆਂ ਦੇ ਸੁਝਾਅ ਦੀ ਰਿਪੋਰਟ ਕਰਨ ਲਈ ਵਚਨਬੱਧ ਹਨ

==ਅਗਲੇ ਕਦਮ==

ਗ੍ਰਾਂਟ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਹੋਰ ਵੇਰਵੇ [[m:Movement_Strategy_and_Governance/Movement_Charter_Ambassadors_Program/grant|ਇੱਥੇ]] ਹਨ।
* ਐਮ ਸੀ ਰਾਜਦੂਤ ਆਪਣੇ ਭਾਈਚਾਰਿਆਂ ਵਿੱਚ ਘੱਟੋ-ਘੱਟ ਇੱਕ ਗੱਲਬਾਤ ਦਾ ਆਯੋਜਨ ਕਰਨ ਲਈ ਵਚਨਬੱਧ ਹੁੰਦੇ ਹਨ
* ਐਮ ਸੀ ਰਾਜਦੂਤ ਗੱਲਬਾਤ ਦੌਰਾਨ ਇਕੱਠੇ ਕੀਤੇ ਗਏ ਆਪਣੇ ਭਾਈਚਾਰਿਆਂ ਦੇ ਸੁਝਾਅ ਦੀ ਰਿਪੋਰਟ ਕਰਨ ਲਈ ਵਚਨਬੱਧ ਹਨ

== ==ਅਗਲੇ ਕਦਮ== ==

ਗ੍ਰਾਂਟ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਹੋਰ ਵੇਰਵੇ [[$mcagrant|ਇੱਥੇ]] ਹਨ।
ਜੇਕਰ ਤੁਹਾਨੂੰ ਪ੍ਰਕਿਰਿਆ ਜਾਂ ਗ੍ਰਾਂਟ ਅਰਜ਼ੀ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਖੇਤਰ ਵਿੱਚ MSG ਫੈਸਿਲੀਟੇਟਰ ਨਾਲ ਸੰਪਰਕ ਕਰੋ ਜਾਂ ਸਾਨੂੰ {{@|strategy2030|wikimedia.org}} 'ਤੇ ਇੱਕ ਈਮੇਲ ਭੇਜੋ।

{{Clickable button 2|1=ਅੰਦੋਲਨ ਚਾਰਟਰ ਰਾਜਦੂਤ ਬਣਨ ਲਈ ਆਪਣਾ ਨਾਮ ਇੱਥੇ ਕਲਿੱਕ ਕਰਕੇ ਜੋੜੋ | url=//meta.wikimedia.org/wiki/Special:MyLanguage/Movement_Strategy_and_Governance/Movement_Charter_Ambassadors_Program/Join|class=mw-ui-progressive}}
{{Clickable button 2|1=ਅੰਦੋਲਨ ਚਾਰਟਰ ਰਾਜਦੂਤ ਬਣਨ ਲਈ ਆਪਣਾ ਨਾਮ ਇੱਥੇ ਕਲਿੱਕ ਕਰਕੇ ਜੋੜੋ | url=//meta.wikimedia.org/wiki/Special:MyLanguage/Movement_Charter/Ambassadors_Program/Join|class=mw-ui-progressive}}

<noinclude>
{{Movement Charter/Navbox}}
{{Movement Charter/Navbox}}

[[Category:Movement_Charter_Ambassadors{{#translation:}}]]
[[Category:Movement_Charter_Ambassadors{{#translation:}}]]
</noinclude>

Revision as of 15:18, 12 June 2023

ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ ਨੂੰ ਇਹ ਯਕੀਨੀ ਬਣਾਉਣ ਦੇ ਟੀਚੇ ਨਾਲ ਬਣਾਇਆ ਗਿਆ ਹੈ ਕਿ ਸਾਰੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ, ਖਾਸ ਤੌਰ 'ਤੇ ਅੰਦੋਲਨ ਵਿੱਚ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਦੀਆਂ, ਅਤੇ ਇਹ ਕਿ ਉਹ ਮੂਵਮੈਂਟ ਚਾਰਟਰ ਕਮਿਊਨਿਟੀ ਸਮੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਅਤੇ ਰੁੱਝੇ ਹਨ।

ਐਮ ਸੀ ਰਾਜਦੂਤ ਉਹ ਵਿਅਕਤੀ ਜਾਂ ਸਮੂਹ ਹੁੰਦੇ ਹਨ ਜੋ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਉਹਨਾਂ ਦੇ ਭਾਈਚਾਰੇ ਪੂਰੀ ਤਰ੍ਹਾਂ ਨਾਲ ਭਾਈਚਾਰਾ ਸਮੀਖਿਆ ਪ੍ਰਕਿਰਿਆ ਵਿੱਚ ਰੁੱਝੇ ਹੋਏ ਹਨ, ਉਹਨਾਂ ਦੇ ਭਾਈਚਾਰੇ ਅੰਦੋਲਨ ਚਾਰਟਰ ਦੀ ਸਮੱਗਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ, ਅਤੇ ਆਸਾਨੀ ਨਾਲ ਆਪਣਾ ਸੁਝਾਅ ਪ੍ਰਦਾਨ ਕਰ ਸਕਦੇ ਹਨ।

== ਅੰਦੋਲਨ ਚਾਰਟਰ ਰਾਜਦੂਤਾਂ ਦੀਆਂ ਭੂਮਿਕਾਵਾਂ==

ਐਮ ਸੀ ਰਾਜਦੂਤ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰ ਸਕਦੇ ਹਨ:

• ਉਹਨਾਂ ਦੇ ਭਾਈਚਾਰਿਆਂ ਵਿੱਚ ਭਾਈਚਾਰਾ ਸਮੀਖਿਆ ਗੱਲਬਾਤ (ਔਨਲਾਈਨ/ਔਫਲਾਈਨ) ਦਾ ਆਯੋਜਨ ਕਰਨਾ, ਉਹਨਾਂ ਦੇ ਸੁਝਾਅ ਨੂੰ ਇਕੱਠਾ ਕਰਨਾ, ਅਤੇ ਮੈਟਾ-ਵਿਕੀ 'ਤੇ ਵਾਪਸ ਰਿਪੋਰਟ ਕਰਨਾ
• ਚਾਰਟਰ ਸਮੱਗਰੀ ਦਾ ਅਨੁਵਾਦ ਕਰਨਾ ਤੇ ਇਹ ਯਕੀਨੀ ਬਨਾਉਣਾ ਕਿ ਇਹ ਉਹਨਾਂ ਦੇ ਭਾਈਚਾਰਿਆਂ ਦੀਆਂ ਭਾਸ਼ਾਵਾਂ ਵਿੱਚ ਪਹੁੰਚਯੋਗ ਹੈ
• ਉਹਨਾਂ ਦੇ ਭਾਈਚਾਰਿਆਂ ਵਿੱਚ ਅੰਦੋਲਨ ਚਾਰਟਰ-ਸਬੰਧਤ ਘੋਸ਼ਣਾਵਾਂ ਨੂੰ ਵੰਡਣਾ

ਅੰਦੋਲਨ ਚਾਰਟਰ ਰਾਜਦੂਤਾਂ ਦੀਆਂ ਵਚਨਬੱਧਤਾਵਾਂ

• ਐਮ ਸੀ ਰਾਜਦੂਤ ਸਰਵਵਿਆਪਕ ਆਚਾਰ ਸੰਹਿਤਾ ਦੀ ਪਾਲਣਾ ਕਰਨ ਲਈ ਵਚਨਬੱਧ ਹਨ
• ਐਮ ਸੀ ਰਾਜਦੂਤ ਆਪਣੇ ਭਾਈਚਾਰਿਆਂ ਵਿੱਚ ਘੱਟੋ-ਘੱਟ ਇੱਕ ਗੱਲਬਾਤ ਦਾ ਆਯੋਜਨ ਕਰਨ ਲਈ ਵਚਨਬੱਧ ਹੁੰਦੇ ਹਨ
• ਐਮ ਸੀ ਰਾਜਦੂਤ ਗੱਲਬਾਤ ਦੌਰਾਨ ਇਕੱਠੇ ਕੀਤੇ ਗਏ ਆਪਣੇ ਭਾਈਚਾਰਿਆਂ ਦੇ ਸੁਝਾਅ ਦੀ ਰਿਪੋਰਟ ਕਰਨ ਲਈ ਵਚਨਬੱਧ ਹਨ

==ਅਗਲੇ ਕਦਮ==

ਗ੍ਰਾਂਟ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਹੋਰ ਵੇਰਵੇ ਇੱਥੇ ਹਨ। ਜੇਕਰ ਤੁਹਾਨੂੰ ਪ੍ਰਕਿਰਿਆ ਜਾਂ ਗ੍ਰਾਂਟ ਅਰਜ਼ੀ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਖੇਤਰ ਵਿੱਚ MSG ਫੈਸਿਲੀਟੇਟਰ ਨਾਲ ਸੰਪਰਕ ਕਰੋ ਜਾਂ ਸਾਨੂੰ strategy2030(_AT_)wikimedia(_DOT_)org 'ਤੇ ਇੱਕ ਈਮੇਲ ਭੇਜੋ।

ਅੰਦੋਲਨ ਚਾਰਟਰ ਰਾਜਦੂਤ ਬਣਨ ਲਈ ਆਪਣਾ ਨਾਮ ਇੱਥੇ ਕਲਿੱਕ ਕਰਕੇ ਜੋੜੋ